MindYourLogic

ਨ ਹੱਡੀਆਂ ਨ ਮਾਸ, ਬੰਦੇ ਚੁੱਕ ਕੇ ਉਡ ਜਾਂਦਾ ਹੈ - ਪੰਜਾਬੀ ਰਿਡਲ

By Anshul Khandelwal
Riddle
ਖੰਭ ਨਹੀਂ ਪਰ ਉੱਡਦਾ ਹੈ, ਨਾ ਹੱਡੀਆਂ ਨਾ ਮਾਸ, ਬੰਦੇ ਚੁੱਕ ਕੇ ਉੱਡ ਜਾਂਦਾ ਹੈ, ਹੋਵੇ ਨਾ ਕਦੇ ਉਦਾਸ?

    Airplane (ਹਵਾਈ ਜਹਾਜ਼!)