ਜੋ ਕਿਸੇ ਵੀ ਮਹੀਨੇ ਦੇ ਸ਼ੁਰੂ ਜਾਂ ਅੰਤ ਵਿੱਚ ਨਹੀਂ ਦਿਖਾਈ ਦਿੰਦਾ
31.Bujartan
ਮਾਰਚ ਅਤੇ ਅਪ੍ਰੈਲ ਦੇ ਵਿਚਕਾਰ ਐਸੀ ਕਿਹੜੀ ਚੀਜ਼ ਦਿਖਾਈ ਦਿੰਦੀ ਹੈ ਜੋ ਕਿਸੇ ਵੀ ਮਹੀਨੇ ਦੀ ਸ਼ੁਰੂਆਤ ਜਾਂ ਅੰਤ 'ਚ ਨਹੀਂ ਦਿਸਦੀ?
March ate April de vichkaar aisi kehdi cheez dikhayi dindi hai jo kise vi mahine di shuruat jaa ant 'ch nahi dindi?
ਉਤਰ: ਅੱਖਰ "R"