25+ Punjabi Bujartan With Answer | MindYourLogic Punjabi Bujartan


"Chalo, mindyoulogic naal ikkathay kariye kuch Punjabi bujartan. Iss post vich 25 Punjabi bujartan ne saath jawab vi sanmaan diye gaye ne, jina nu solve karke tusi entertainment vi paoge te thode mann nu ek challenge vi milega. Kujh bujartan sahaj ne te kujh mushkil ne, te unha diyan jawaban vi eh post vich ne. Tuhada hosla hai, ki tusi Punjabi bujartan naal mukabla karne layi taiyar ho?"

 

1. Ik raani di bujho kahani, akhaan chon usde vagda paani?
ਇਕ ਰਾਣੀ ਦੀ ਬੁੱਝੋ ਕਹਾਣੀ, ਅੱਖਾਂ ਚੋਂ ਉਸਦੇ ਵਗਦਾ ਪਾਣੀ?"

Answer: Mombatti(ਮੋਮਬੱਤੀ)

 

2. Pet mein ungli, sar par pathar, jaldi batao, iska uttar?
ਪੇਟ ਮੇ ਉਂਗਲੀ, ਸਰ ਪਰ ਪੱਥਰ, ਜਲਦੀ ਬਤਾਓ, ਇਸਕਾ ਉੱਤਰ?

Answer: Angoothi (ਅੰਗੂਠੀ)

 

3. Nikki jehi kaoli, Lahore ja ke boli?
ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ ?

Answer: Telephone (ਟੈਲੀਫੋਨ)

 

4. Saada baba layaa bock, Dabbe pooch maare mok?
ਸਾਡਾ ਬਾਬਾ ਲਿਆਇਆ ਬੋਕ, ਦੱਬੇ ਪੂਛ ਮਾਰੇ ਮੋਕ ?

Answer: Nalka(ਨਲਕਾ)

 

5. Aayi si par dekhi nahi?
ਆਈ ਸੀ ਪਰ ਦੇਖੀ ਨਹੀਂ ?

Answer: Neend(ਨੀਂਦ)

 

6. Banne te karaadi baithi, ghaggra khiladi baithi?
ਬੰਨੇ ਤੇ ਕਰਾੜੀ ਬੈਠੀ, ਘੱਗਰਾ ਖਿਲਾਰੀ ਬੈਠੀ ?

Answer: Gobhi(ਗੋਭੀ)

 

7. Chaar driver ik sawaari, piche aaundi duniya saari?
ਚਾਰ ਡਰਾਈਵਰ ਇਕ ਸਵਾਰੀ, ਪਿੱਛੇ ਆਉਂਦੀ ਦੁਨੀਆਂ ਸਾਰੀ ?

Answer: Arthi(ਅਰਥੀ)

 

 

8. Tain chal te main aaya?
ਤੂੰ ਚਲ ਤੇ ਮੈਂ ਆਇਆ ?

Answer: Darwaza(ਦਰਵਾਜਾ)

 

9. Ohlani mohlani, darran ch kholni?
ਓਹਲਣੀ ਮੋਹਲਣੀ, ਦਰਾਂ ਚ ਖੋਲ੍ਹਣੀ ?

Answer: Jutti (ਜੁੱਤੀ)

 

10. Shahar 52 iko naam, vichae badshah, vichae gulaam?
ਸ਼ਹਿਰ 52 ਇਕੋ ਨਾਮ, ਵਿਚੇ ਬਾਦਸ਼ਾਹ, ਵਿਚੇ ਗੁਲਾਮ ?

Answer:  Taash(ਤਾਸ਼)

 

11. Char sipaahi, char ganne, charan de mooh vich, do do tunne?
ਚਾਰ ਸਿਪਾਹੀ, ਚਾਰ ਗੰਨੇ, ਚਾਰਾਂ ਦੇ ਮੂੰਹ ਵਿੱਚ, ਦੋ ਦੋ ਤੁੰਨੇ ?

Answer: Manja(ਮੰਜਾ)

 

12. Sukka dheengar, aande laahe?
ਸੁੱਕਾ ਢੀਂਗਰ,ਆਂਡੇ ਲਾਹੇ ?

Answer: Charkha (ਚਰਖਾ)

 

13. Teri maa diyaan khoo'n ch lattan
 ਤੇਰੀ ਮਾਂ ਦੀਆਂ ਖੂਹ ਚ ਲੱਤਾਂ

Answer: Ghagra(ਘੱਗਰਾ)

 

14. Tinn pair di titli, naha dho ke nikli?
ਤਿੰਨ ਪੈਰ ਦੀ ਤਿਤਲੀ, ਨਹਾ ਧੋ ਕੇ ਨਿਕਲੀ ?

Answer: samosa (ਸਮੋਸਾ)

 

15. Ik budi ne challitar kita, 900 banda andar kita?
ਇਕ ਬੁੜੀ ਨੇ ਚਲਿੱਤਰ ਕੀਤਾ, 900 ਬੰਦਾ ਅੰਦਰ ਕੀਤਾ ?

Answer: Train(ਟ੍ਰੇਨ)

 

16. Mitti da mattoon, lohe da ghasun, utte gud gudiya?
ਮਿੱਟੀ ਦਾ ਮੱਟੂਨ, ਲੋਹੇ ਦਾ ਘਸੁੰਨ, ਉੱਤੇ ਗੁਦ ਗੁਦੀਆ?

Answer: Ghoda(ਘੋੜਾ)

 

17. Lamba salamma baba, ohdi gitte dhaarhi?
ਲੰਮ ਸਲੰਮਾ ਬਾਬਾ, ਓਹਦੀ ਗਿੱਟੇ ਦਾਹੜੀ ?

Answer: Ganna(ਗੰਨਾ)

 

18. Nikka jeha sipahi, ohdi khich ke tambi laahi?
ਨਿੱਕਾ ਜਿਹਾ ਸਿਪਾਹੀ,ਓਹਦੀ ਖਿੱਚ ਕੇ ਤੰਬੀ ਲਾਹੀ ?

Answer: Keela(ਕੇਲਾ)

 

19. Paaron aaye do Angrez, Ik mattha ik tej?
ਪਾਰੋਂ ਆਏ ਦੋ ਅੰਗਰੇਜ, ਇਕ ਮੱਠਾ ਇਕ ਤੇਜ਼ ?

Answer: Sooraj te Chand(ਸੂਰਜ ਤੇ ਚੰਦ)

 

20. Neeli taaki chaul baddhe, dine gawaache raati labhe?
ਨੀਲੀ ਟਾਕੀ ਚੌਲ ਬੱਧੇ, ਦਿਨੇ ਗਵਾਚੇ ਰਾਤੀ ਲੱਭੇ ?

Answer:  Taare(ਤਾਰੇ)

 

21. Ji ne layanda ohne paya ni ji de paya ohnu pata... Bujho vi.
ਜੀ ਨੇ ਲਿਆਂਦਾ ਉਹਨੇ ਪਾਇਆ ਨੀ ਜੀ ਦੇ ਪਾਇਆ ਉਹਨੂੰ ਪਤਾ ..... ਬੁੱਝੋ ਵੀ

Answer: Kafan(ਕਫ਼ਨ)

 

22. Bina pae raan de chaldi rahndi, apne hatha naal moun nu puchdi, rahindi?
ਬਿਨਾਂ ਪੈਰਾਂ ਦੇ ਚਲਦੀ ਰਹੰਦੀ ਆਪਨੇ ਹੱਥਾ ਨਾਲ ਮੂੰਹ ਨੂ ਪੂੰਝਦੀ ਰਹਿੰਦੀ ?

Answer: Watch (ਘੜੀ )

 

23. jehi cheez dasso jisnu naaon toh pehla usnu torhia jaanda hai?
ਅਜਿਹੀ ਚੀਜ਼ ਦੱਸੋ ਜਿਸਨੂ ਬਨਾਉਣ ਤੋਂ ਪਹਿਲਾ ਉਸਨੁ ਤੋੜਿਆ ਜਾਂਦਾ ਹੈ?

Answer:  Andaa(ਅੰਡਾ)

 

24. Vah kaun sa phal hai jise ham nahin kha sakate?
ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾਹ ਨਹੀਂ ਸਕਦੇ?

Answer: Raashiphal (ਰਾਸ਼ੀਫਲ)

 

25. Guthali, na beej dekhiya har mausam vich vikada dekhiya.
ਗੁਠਲੀ, ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਦੇਖਿਆ।

Answer: kela (ਕੇਲਾ)

 

 

 

 

 


paheli blogs

aapke-buddhimani-ko-chunauti-dene-wali-10-mazedar-paheliyan-image
Anshul Khandelwal 2023-06-08

10 मनोरंजक पहेलियाँ | आपकी बुद्धि को चुनौती दें और बनाएं खेलने का एक अद्वितीय अनुभव

बुद्धिमानी को मजबूत करें और मनोरंजन से भरपूर रहें। हल करें ये 10 मनोहारी पहेलियाँ और जानें रचनात्मकत...

15-manoranjanak-paheliyan-apni-buddhi-ko-chunauti-dekar-rachnatmakta-ka-aanand-lein
Anshul Khandelwal 2023-06-08

15 मनोरंजक पहेलियाँ | अपनी बुद्धि को चुनौती देकर रचनात्मकता का आनंद लें

बुद्धि को मजबूत बनाएं और रचनात्मकता का आनंद लें इन 15 मनोहारी पहेलियों के माध्यम से। हल करें और अपनी...

20-mazedaar-hindi-paheliyan-chunaute-bhare-sawalon-ka-maza-lijiye
Anshul Khandelwal 2023-06-10

20 मजेदार हिंदी पहेलियाँ: चुनौती भरे सवालों का मजा लीजिए!

इस ब्लॉग पोस्ट में हम आपके लिए लेकर आए हैं 20 मजेदार हिंदी पहेलियाँ। इन पहेलियों को हल करके आप अपने ...

20-aasaan-hindi-paheliyanaur-uttar-hindi-paheliyan
Anshul Khandelwal 2023-06-14

20 आसान हिंदी पहेलियाँ और उत्तर || उत्तर के साथ 20 Hindi paheliya || हिंदी पहेलियाँ

यदि आप हिंदी में मजेदार पहेलियों के शौकीन हैं, तो इस ब्लॉग पोस्ट में आपके लिए हैं 20 आसान हिंदी पहेल...

25-riddles-in-punjabi-to-test-your-mind-img-1
Lipika Lajwani 2024-2-7

25+ Riddles In Punjabi To Test Your Mind | MindYourLogic Punjabi Riddles

Is post vich 25 riddles in Punjabi ditti gayi han te inke answers vi dite gaye han. Ethay kuch riddl...