25+ Bujartan In Punjabi Challenge For You | MindYourLogic Bujartan


Apne dimaag nu mind karo te taiyaar ho jao "Bujartan in punjabi" layi, jithe har riddle ek khoj te prashna da safar hai,Ithe Punjabi rang chon, Bujartan naal ek navi journey di shuruaat karo. Har Bujart ek nava sawaal layi aanda hai, jisnu hal karna ik alag anubhav hai. Asi chalo, aj hi start kariye te Punjabi bhasha vich Bujartan naal ek khoj da maza uthao!

 

1.  Katore te katora, puttar piyo toh vi gora
"ਕਟੋਰੇ ਤੇ ਕਟੋਰਾ, ਪੁੱਤਰ ਪੀਓ ਤਾਂ ਵੀ ਗੋਰਾ"

Answer: Naariyal (coconut) {ਨਾਰੀਅਲ (ਨਾਰੀਅਲ)}

 

2. Hari main...kaale mere bacche
"ਹਰੀ ਮੈਂ, ਕਾਲੇ ਮੇਰੇ ਬੱਚੇ"

Answer: Elaichi (ਇਲੈਚੀ)

 

3. Lāla ḍabē vica pīlē -pīlē ḵẖānē vica lāla -lāla mōtī dē dānē?
"ਲਾਲਾ ਡਬੇ ਵਿਚ ਪੀਲੇ - ਪੀਲੇ ਖ਼ਾਨੇ ਵਿਚ ਲਾਲਾ - ਲਾਲਾ ਮੋਤੀ ਦੇ ਦਾਨੇ?"

Answer: Pomegranate (ਅਨਾਰ )

 

4. Mitti da ghoda, lohe di lagaam, utte baitha gudguda Pathan."
ਮਿੱਟੀ ਦਾ ਘੋੜਾਲੋਹੇ ਦੀ ਲਗਾਮ, ਉੱਤੇ ਬੈਠਾ ਗੁਦਗੁਦਾ ਪਠਾਣ।

Answer: Chulla, Tawa te Roti."(ਛੁੱਲਾ, ਟਵਾ ਤੇ ਰੋਟੀ)

 

5. Nikke nikke memne pahaar chukki jaande, nairaaja pushe raani nu ki janwar jaande ne?"
ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ?

Answer: Rail gaadi de dabbe. ("ਰੇਲ ਗਾੜੀ ਦੇ ਡੱਬੇ")

 

6. Hath te hath dhare, pairan te pair, sir utte baha ke, chaliye shahron shahar?
ਹੱਥ ਤੇ ਹੱਥ ਧਰਕੇ, ਪੈਰਾਂ ਤੇ ਪੈਰ, ਸਿਰ ਉੱਤੇ ਬਹਿ ਕੇ, ਚਲੀਏ ਸ਼ਹਿਰੋਂ ਸ਼ਹਿਰ ?

Answer: Cycle (ਸਾਇਕਲ)

 

7. Nikki jihi kudi le paraanda turi.
ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ ।

Answer: Sui dhaaga (ਸੁਈ ਧਾਗਾ)

 

8. Do kabootar kolon-kauli khande ne, na kuch khande na kuch peende, Rab unna nu paale."
ਦੋ ਕਬੂਤਰ ਕੋਲੋਂ-ਕੌਲੀ ਖੰਭ ਉਹਨਾਂ ਦੇ ਕਾਲੇ, ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ।

Answer: Akhaan(ਅੱਖਾਂ)

 

9. Kala si kalit si, kale peo da puttar si, sir de vaal chhadda si, bhaj guthli vich vadda."
ਕਾਲਾ ਸੀ ਕਲਿੱਤ੍ਰ ਸੀ, ਕਾਲੇ ਪੇਓ ਦਾ ਪੁੱਤਰ ਸੀ, ਸਿਰ ਦੇ ਵਾਲ ਚਰਦਾ ਸੀ, ਭੱਜ ਗੁਥਲੀ ਵਿੱਚ ਵੜਦਾ मी।

Answer: Akh vichli puttli.(ਅਖ ਵਿਛਲੀ ਪੁਤਲੀ।)

 

10. Chitta haan par doodh nahi, gazda haan par rab nahi, wal khaanda haan par saap nahi.
ਚਿਟਾ ਹਾਂ ਪਰ ਦੁਧ ਨਹੀ, ਗਜਦਾ ਹਾਂ ਪਰ ਰੱਬ ਨਹੀ, ਵਲ ਖਾਂਦਾ ਹਾਂ ਪਰ ਸੱਪ ਨਹੀ

Answer: Paani(ਪਾਣੀ)

 

 

11. Sir te kalgi, rang nyaare, saare jaavan, us to vaare?
ਸਿਰ ਤੇ ਕਲਗੀ,ਰੰਗ ਨਿਆਰੇ, ਸਾਰੇ ਜਾਵਣ,ਉਸ ਤੋਂ ਵਾਰੇ ?

Answer: Peacock (ਮੋਰ)

 

12. Sheeshe da main mahil banaya, vich bitai rani, sir te aag, dhidh ch paani?
ਸ਼ੀਸ਼ੇ ਦਾ ਮੈਂ ਮਹਿਲ ਬਨਾਇਆ,ਵਿਚ ਬਿਠਾਈ ਰਾਣੀ, ਸਿਰ ਤੇ ਅੱਗ, ਢਿਡ ਚ ਪਾਣੀ ?

Answer: Laltein (ਲਾਲਟੇਨ)

 

13. Baaraan glass, tinn chamche?
ਬਾਰਾਂ ਗਲਾਸ,ਤਿੰਨ ਚਮਚੇ ?

Answer: ਟੈਮ ਪੀਸ  (Clock)

 

14. Panjo manda paan te, khairhe manda khaan te, Punjabi kudi langhaan te?
ਪੰਜੋ ਮੰਡਾ ਪਾਣ ਤੇ, ਖੈਰੇ ਮੰਡਾ ਖਾਣ ਤੇ, ਪੰਜਾਬੀ ਕੁੜੀ ਲੰਘਾਣ ਤੇ ?

Answer: Hath dand jeeb (ਹੱਥ ਦੰਦ ਜੀਭ)

 

15. Ik rukh te baaran daal, teeh teeh patar tahanii naal?
ਇਕ ਰੁੱਖ ਤੇ ਬਾਰਾਂ ਡਾਲ, ਤੀਹ ਤੀਹ ਪੱਤਰ ਟਾਹਣੀ ਨਾਲ ?

Answer: Ik saal baaraan mahine teeh din.(ਇਕ ਸਾਲ ਬਾਰਾਂ ਮਹੀਨੇ ਤੀਹ ਦਿਨ)

 

16. Do akhara da mera naam, ulta sidha ik samaan.
ਦੋ ਅੱਖਰਾਂ ਦਾ ਮੇਰਾ ਨਾਮ, ਉਲਟਾ ਸਿੱਧਾ ਇਕ ਸਮਾਨ

Answer: Jaj/Kaka(ਜੱਜ/ਕਾਕਾ)

 

17. Chitti haddi, dharti ch gaddi?
ਚਿੱਟੀ ਹੱਡੀ, ਧਰਤੀ ਚ ਗੱਡੀ ?

Answer: Mooli (ਮੁਲੀ)

 

18. Ik dabbii vich teentis daane, bujhne vaale bade siyaane?"
ਇਕ ਡੱਬੀ ਵਿੱਚ 32 ਦਾਣੇ, ਬੁੱਝਣ ਵਾਲੇ ਬੜੇ ਸਿਆਣੇ

Answer: Dand (ਦੰਦ)

 

19. Uchhe tibbe maasi vase, main jaavaan te khir khir hasse?
ਉੱਚੇ ਟਿੱਬੇ ਮਾਸੀ ਵੱਸੇ, ਮੈਂ ਜਾਵਾਂ ਤੇ ਖਿੜ ਖਿੜ ਹੱਸੇ ?

Answer: Cotton (ਕਪਾਹ)

 

20. Chitti kukkri, chitte pair, chall meri kukkri, shahron shahar?
 ਚਿੱਟੀ ਕੁੱਕੜੀ, ਚਿੱਟੇ ਪੈਰ, ਚੱਲ ਮੇਰੀ ਕੁੱਕੜੀ, ਸ਼ਹਿਰੋਂ ਸ਼ਹਿਰ ?

Answer: Rupaiya (ਰੁਪਇਆ)

 

 

21. Nikki jehi hatti, vich gulaabo jatti?
ਨਿੱਕੀ ਜਿਹੀ ਹੱਟੀ, ਵਿੱਚ ਗੁਲਾਬੋ ਜੱਟੀ ?

Answer: Tongue (ਜੀਭ)

 

22. Vah o rabba tere kam, baahar haddiyan, andar cham?
ਵਾਹ ਓ ਰੱਬਾ ਤੇਰੇ ਕੰਮ, ਬਾਹਰ ਹੱਡੀਆਂ,ਅੰਦਰ ਚੰਮ ?

Answer: Turtle (ਕਛੂਆ)

 

23. Hari hari machhi, hare hare ande?"
ਹਰੀ ਹਰੀ ਮੱਛੀ, ਹਰੇ ਹਰੇ ਅੰਡੇ ?

Answer: Hare matar (ਹਰੇ ਮਟਰ)

 

24. Hara dupatta laal kinaari, dhah jaana tu itt kyun maari, midea naasa thobad mooh, main ki jaana bethi tu?
ਹਰਾ ਦੁਪੱਟਾ ਲਾਲ ਕਿਨਾਰੀ, ਢਹਿ ਜਾਣਿਆ ਤੂੰ ਇੱਟ ਕਿਉਂ ਮਾਰੀ, ਮਿੱਡੀਆ ਨਾਸਾਂ ਥੋਬੜ ਮੂੰਹ, ਮੈਂ ਕੀ ਜਾਣਾਂ ਬੈਠੀ ਤੂੰ ?

Answer: Parrot (ਤੋਤਾ)

 

25. Bhalle utte bhalla, tusi teeh jane, main kala?"
ਭੱਲੇ ਉੱਤੇ ਭੱਲਾ, ਤੁਸੀਂ ਤੀਹ ਜਣੇ, ਮੈਂ ਕੱਲਾ ?

Answer: 30 din te mahina(30 ਦਿਨ ਤੇ ਮਹੀਨਾ)

 

 


paheli blogs

aapke-buddhimani-ko-chunauti-dene-wali-10-mazedar-paheliyan-image
Anshul Khandelwal 2023-06-08

10 मनोरंजक पहेलियाँ | आपकी बुद्धि को चुनौती दें और बनाएं खेलने का एक अद्वितीय अनुभव

बुद्धिमानी को मजबूत करें और मनोरंजन से भरपूर रहें। हल करें ये 10 मनोहारी पहेलियाँ और जानें रचनात्मकत...

15-manoranjanak-paheliyan-apni-buddhi-ko-chunauti-dekar-rachnatmakta-ka-aanand-lein
Anshul Khandelwal 2023-06-08

15 मनोरंजक पहेलियाँ | अपनी बुद्धि को चुनौती देकर रचनात्मकता का आनंद लें

बुद्धि को मजबूत बनाएं और रचनात्मकता का आनंद लें इन 15 मनोहारी पहेलियों के माध्यम से। हल करें और अपनी...

20-mazedaar-hindi-paheliyan-chunaute-bhare-sawalon-ka-maza-lijiye
Anshul Khandelwal 2023-06-10

20 मजेदार हिंदी पहेलियाँ: चुनौती भरे सवालों का मजा लीजिए!

इस ब्लॉग पोस्ट में हम आपके लिए लेकर आए हैं 20 मजेदार हिंदी पहेलियाँ। इन पहेलियों को हल करके आप अपने ...

20-aasaan-hindi-paheliyanaur-uttar-hindi-paheliyan
Anshul Khandelwal 2023-06-14

20 आसान हिंदी पहेलियाँ और उत्तर || उत्तर के साथ 20 Hindi paheliya || हिंदी पहेलियाँ

यदि आप हिंदी में मजेदार पहेलियों के शौकीन हैं, तो इस ब्लॉग पोस्ट में आपके लिए हैं 20 आसान हिंदी पहेल...

25-riddles-in-punjabi-to-test-your-mind-img-1
Lipika Lajwani 2024-2-7

25+ Riddles In Punjabi To Test Your Mind | MindYourLogic Punjabi Riddles

Is post vich 25 riddles in Punjabi ditti gayi han te inke answers vi dite gaye han. Ethay kuch riddl...